ਭਾਰਤ ਦਾ 74ਵਾਂ ਗਣਤੰਤਰ ਦਿਵਸ, ਵੀਡੀਓ `ਚ ਦੇਖੋ ਦਿੱਲੀ ਤੋਂ ਝਾਕੀਆਂ ਦਾ ਖੂਬਸੂਰਤ ਨਜ਼ਾਰਾ
Jan 26, 2023, 13:00 PM IST
ਅੱਜ ਭਾਰਤ 'ਚ 74ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ। ਮੋਦੀ ਨੇ ਸ਼ਹਿਦਾਂ ਨੂੰ ਸ਼ਰਧਾਂਜਲੀ ਦਿੱਤੀ ਤੇ ਕਰੱਤਵੀਆ ਪੱਥ ਤੇ ਸ਼ੋਰਇਆ ਦੀ ਝਾਂਕੀ ਕੜੀ ਗਈ। ਵੀਡੀਓ 'ਚ ਵੇਖੋ ਦਿੱਲੀ ਤੋਂ 74ਵਾਂ ਗਣਤੰਤਰ ਦਿਵਸ ਦੀਆਂ ਝਾਕੀਆਂ ਦਾ ਖੂਬਸੂਰਤ ਨਜ਼ਾਰਾ..