ਗਣਤੰਤਰ ਦਿਵਸ ਦੀਆਂ ਤਿਆਰੀਆਂ ਸ਼ੁਰੂ, ਅੱਜ ਦਿੱਲੀ `ਚ ਵਿਜੈ ਚੌਂਕ ਤੋਂ ਸ਼ੁਰੂ ਹੋਵੇਗੀ ਗਣਤੰਤਰ ਦਿਵਸ ਪਰੇਡ ਦੀ ਫੁੱਲ ਡ੍ਰੇਸ ਰਿਹਸਲ
Jan 23, 2023, 11:00 AM IST
ਗਣਤੰਤਰ ਦਿਵਸ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕਿਆਂ ਹਨ। ਅੱਜ ਦਿੱਲੀ 'ਚ ਵਿਜੈ ਚੌਂਕ ਤੋਂ ਫੁੱਲ ਡ੍ਰੇਸ ਰਿਹਸਲ ਸ਼ੁਰੂ ਹੋਵੇਗੀ। ਜਸ਼ਨ ਦੀਆਂ ਤਿਆਰੀਆਂ ਤੇ ਫੁੱਲ ਡ੍ਰੇਸ ਰਿਹਸਲ ਦੇ ਮੱਦੇਨਜ਼ਰ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।