Punjab Road Accident: ਪੰਜਾਬ `ਚ ਸੜਕ ਹਾਦਸਿਆਂ ਨਾਲ ਰੋਜ਼ਾਨਾ ਕਿੰਨੇ ਲੋਕਾਂ ਦੀ ਜਾਂਦੀ ਹੈ ਜਾਨ, ਸੁਣੋ ਇੱਕ ਰਿਪੋਰਟ ਵਿੱਚ
Punjab Road Accident: ਪੰਜਾਬ ਵਿੱਚ ਸੜਕ ਹਾਦਸਿਆਂ ਵਿੱਚ ਲਗਾਤਾਰ ਇਜਾਫਾ ਹੋ ਰਿਹਾ ਹੈ। ਪੰਜਾਬ 'ਚ ਸੜਕ ਸੁਰੱਖਿਆ ਲਈ ਨਵੀਂ ਫੋਰਸ ਮਿਲੇਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਨੂੰ 'ਸੜਕ ਸੁਰੱਖਿਆ ਫੋਰਸ' (Punjab Sadak Suraksha Force) ਸਮੱਰਪਿਤ ਕਰਨਗੇ। ਦਰਅਸਲ ਸਾਲ 2022 ਵਿੱਚ 5969 ਸੜਕ ਹਾਦਸੇ ਅਤੇ 2610 ਲੋਕ ਜ਼ਖ਼ਮੀ ਹੋਏ ਸਨ। 4578 ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ। ਪੰਜਾਬ ਵਿੱਚ ਸਾਲ 2021 ਦੇ ਮੁਕਾਬਲੇ 2022 ਦੌਰਾਨ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ‘ਚ 0.24 ਫੀਸਦ ਦੀ ਕਮੀ ਆਈ ਹੈ।