Rupinder Handa Health Update: ਪਲੇਅਬੈਕ ਸਿੰਗਰ ਰੁਪਿੰਦਰ ਹਾਂਡਾ ਸਰਜਰੀ ਪੂਰੀ ਹੋਣ ਤੋਂ ਬਾਅਦ ਵਾਪਿਸ ਆਈ ਘਰ, ਰੀਲ ਰਾਹੀਂ ਦੱਸਿਆ ਆਪਣਾ ਹਾਲ
Tue, 25 Apr 2023-2:39 pm,
Rupinder Handa Health Update: ਪਲੇਅਬੈਕ ਸਿੰਗਰ ਰੁਪਿੰਦਰ ਹਾਂਡਾ ਦੇ ਚਾਹੁਣ ਵਾਲਿਆਂ ਦੀ ਕਤਾਰ ਕਾਫੀ ਲੰਬੀ ਹੈ। ਗਾਇਕ ਸੋਸ਼ਲ ਮੀਡਿਆ ਤੇ ਵੀ ਕਾਫੀ ਐਕਟਿਵ ਰਹਿੰਦੀ ਹੈ ਤੇ ਫੈਨਜ਼ ਨੂੰ ਕਦੇ ਨਿਰਾਸ਼ ਹੋਣ ਦਾ ਮੌਕਾ ਨਹੀਂ ਦਿੰਦੀ। ਹਾਲ ਹੀ 'ਚ ਬੀਤੇ ਦਿਨੀਂ ਗਾਇਕਾ ਇਲਾਜ ਦੇ ਲਈ ਹਸਪਤਾਲ ‘ਚ ਦਾਖਲ ਹੋਈ ਸੀ ਜਿਸ ਤੋਂ ਬਾਅਦ ਹੁਣ ਸਫਲਤਾਪੂਰਵਕ ਸਰਜਰੀ ਹੋਣ ਤੋਂ ਬਾਅਦ ਉਹ ਵਾਪਿਸ ਘਰ ਆ ਗਈ ਹੈ, ਤੇ ਇਸ ਦੌਰਾਨ ਉਹਨਾਂ ਨੇ ਜੋ-ਜੋ ਕੀਤਾ, ਓਹਦੀ ਰੀਲ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ, ਵੀਡੀਓ ਵੇਖੋ ਤੇ ਜਾਣੋ..