Gurdaspur Snake Viral Video: ਘਰ `ਚੋਂ ਨਿਕਲੇ ਖਤਰਨਾਕ ਕੋਬਰਾ ਨਸਲ ਦੇ 17 ਸੱਪ, ਵੀਡੀਓ ਵੇਖ ਖੜੇ ਹੋ ਜਾਣਗੇ ਤੁਹਾਡੇ ਰੋਂਗਟੇ

Sat, 05 Aug 2023-7:13 pm,

Snake Viral Video: ਗੁਰਦਾਸਪੁਰ ਬਹਿਰਾਮਪੁਰ ਰੋਡ ਸਥਿਤ ਦੁਰਗਾ ਕਲੋਨੀ ਦੇ ਇਕ ਘਰ 'ਚੋਂ 17 ਕੋਬਰਾ ਸੱਪ ਨਿਕਲੇ ਹਨ। ਹਾਲਾਂਕਿ ਇਹ ਕੋਬਰਾ ਦੇ ਬੱਚੇ ਹਨ, ਪਰ ਜ਼ਹਿਰੀਲੀ ਨਸਲ ਦੇ ਹੋਣ ਕਾਰਨ ਇਲਾਕੇ 'ਚ ਦਹਿਸ਼ਤ ਫੈਲ ਗਈ ਹੈ। ਸੱਪ ਫੜਨ ਵਾਲੇ ਬਿੱਟ ਸ਼ਰਮਾ ਨੇ ਦਾਅਵਾ ਕੀਤਾ ਹੈ ਕਿ ਪੰਜਾਬ 'ਚ ਇਹ ਪਹਿਲਾ ਮਾਮਲਾ ਹੈ ਜਦੋਂ ਕਿਸੇ ਘਰ 'ਚੋਂ ਏਨੀ ਵੱਡੀ ਗਿਣਤੀ 'ਚ ਕੈਂਬਰਾ ਵਰਗੇ ਖ਼ਤਰਨਾਕ ਸੱਪ ਫੜੇ ਗਏ ਹਨ।

More videos

By continuing to use the site, you agree to the use of cookies. You can find out more by Tapping this link