ਅਕਾਲੀ ਬਸਪਾ ਕਾਰਕੁਨਾਂ ਨੇ ਫੂਕਿਆ ਅਨਮੋਲ ਗਗਨ ਮਾਨ ਦਾ ਪੁਤਲਾ

Thu, 15 Jul 2021-7:12 pm,

ਭਾਰਤੀ ਸੰਵਿਧਾਨ ਬਾਰੇ ਇਤਰਾਜਯੋਗ ਟਿੱਪਣੀ ਕਰਨ ਮਗਰੋਂ ਚਾਰੇ ਪਾਸੇ ਆਪ ਦੀ ਯੂਥ ਵਿੰਗ ਦੀ ਸਹਿ ਪ੍ਰਭਾਰੀ ਅਨਮੋਲ ਗਗਨ ਮਾਨ ਦਾ ਵਿਰੋਧ ਹੋ ਰਿਹਾ ਹੈ. ਇਸ ਦੇ ਚਲਦਿਆਂ ਅਕਾਲੀ ਦਲ ਅਤੇ ਬਸਪਾ ਦੇ ਵਰਕਰਾਂ ਵੱਲੋਂ ਅੱਜ ਅਨਮੋਲ ਗਗਨ ਮਾਨ ਦਾ ਪੁਤਲਾ ਫੂਕਿਆ ਗਿਆ ਤੇ ਉਸਨੂੰ ਪਾਰਟੀ ਚੋਂ ਬਰਖਾਸਤ ਕਰਨ ਦੀ ਮੰਗ ਕੀਤੀ ਗਈ .

More videos

By continuing to use the site, you agree to the use of cookies. You can find out more by Tapping this link