Viral Video: ਹੱਥ `ਚ ਹਥਿਆਰ ਲੈ ਕੇ ਡਾਂਸ ਕਰਦੇ ਨਜ਼ਰ ਆਈ SAD ਇਸਤਰੀ ਵਿੰਗ ਪ੍ਰਧਾਨ ਹਰਗੋਬਿੰਦ ਕੌਰ, ਵੀਡੀਓ ਵਾਇਰਲ

Wed, 02 Aug 2023-10:19 pm,

Viral Video: ਸੋਸ਼ਲ ਮੀਡਿਆ ਤੇ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਇਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੇ ਇਸ ਵੀਡੀਓ 'ਚ ਹਰਗੋਬਿੰਦ ਕੌਰ ਨੂੰ ਹਥਿਆਰ ਨਾਲ ਡਾਂਸ ਕਰਦੇ ਹੋਏ ਦੇਖਿਆ ਗਿਆ। ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਇਹ ਵੀਡੀਓ ਕਦੋਂ ਦੀ ਹੈ ਤੇ ਕਿੱਥੇ ਬਣਾਈ ਗਈ ਹੈ।

More videos

By continuing to use the site, you agree to the use of cookies. You can find out more by Tapping this link