Sadhu Singh Dharamsot: ਸਾਧੂ ਸਿੰਘ ਧਰਮਸੋਤ ਧਰਮਸੋਤ ਨੇ ਆਪਣੇ ਖ਼ਿਲਾਫ਼ ਦਰਜ ਮਾਮਲੇ `ਚ ਮੰਗੀ ਜ਼ਮਾਨਤ

ਮਨਪ੍ਰੀਤ ਸਿੰਘ Mon, 01 Jul 2024-7:26 pm,

Sadhu Singh Dharamsot: ਈਡੀ ਨੇ ਸਾਧੂ ਸਿੰਘ ਧਰਮਸੋਤ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਇਸ ਮਾਮਲੇ ਵਿੱਚ ਸਾਧੂ ਸਿੰਘ ਧਰਮਸੋਤ ਨੇ ਜ਼ਮਾਨਤ ਮੰਗੀ ਸੀ। ਜਿਸ ਨੂੰ ਲੈਕੇ ਅੱਜ ਈਡੀ ਨੇ ਆਪਣਾ ਜਵਾਬ ਦੇਣਾ ਸੀ ਪਰ ਈਡੀ ਨੇ ਇਸ ਮਾਮਲੇ ਵਿਚ ਦੋ ਦਿਨਾਂ ਦਾ ਹੋਰ ਸਮਾਂ ਮੰਗਿਆ ਹੈ।

More videos

By continuing to use the site, you agree to the use of cookies. You can find out more by Tapping this link