Saiee Manjrekar Latest Video: ਸਾਈ ਮਾਂਜਰੇਕਰ ਦੀ ਵੀਡੀਓ ਆਈ ਸਾਹਮਣੇ; ਪ੍ਰਸ਼ੰਸਕ ਲੁਟਾ ਰਹੇ ਪਿਆਰ

ਰਵਿੰਦਰ ਸਿੰਘ Sun, 26 Nov 2023-4:39 pm,

ਸਲਮਾਨ ਦੀ ਫਿਲਮ 'ਦਬੰਗ 3' ਨਾਲ ਬਾਲੀਵੁੱਡ 'ਚ ਐਂਟਰੀ ਕਰਨ ਵਾਲੀ ਅਦਾਕਾਰਾ ਸਈ ਮਾਂਜਰੇਕਰ ਸੋਸ਼ਲ ਮੀਡੀਆ ਉਪਰ ਕਾਫੀ ਸਰਗਰਮ ਰਹਿੰਦੀ ਹੈ। ਇਸ ਫਿਲਮ ਲਈ ਉਸਨੂੰ ਫਿਲਮ ਫੇਅਰ ਐਵਾਰਡ ਵਿੱਚ ਸਰਵੋਤਮ ਫੀਮੇਲ ਡੈਬਿਊ ਲਈ ਵੀ ਨਾਮਜ਼ਦ ਕੀਤਾ ਗਿਆ ਸੀ। ਉਸ ਨੇ ਇੱਕ ਜਾਂ ਦੋ ਨਹੀਂ ਸਗੋਂ ਤਿੰਨ ਭਾਸ਼ਾਵਾਂ ਵਿੱਚ ਬਾਖੂਬੀ ਅਦਾਕਾਰੀ ਕੀਤੀ ਸੀ। ਅਦਾਕਾਰਾ ਨੂੰ ਰਾਘਵ ਸ਼ਰਮਾ ਦੀ ਜਨਮ ਦਿਨ ਦੀ ਪਾਰਟੀ ਉਪਰ ਸਪਾਟ ਕੀਤਾ ਗਿਆ। ਉਸ ਦੀ ਹੌਟ ਲੁੱਕ ਨੂੰ ਦੇਖ ਕੇ ਪ੍ਰਸ਼ੰਸਕ ਕਾਫੀ ਪ੍ਰਤੀਕਿਰਿਆ ਦੇ ਰਹੇ ਹਨ।

More videos

By continuing to use the site, you agree to the use of cookies. You can find out more by Tapping this link