Salman Khan death threat: 30 ਅਪ੍ਰੈਲ ਨੂੰ ਅਦਾਕਾਰ Salman Khan ਨੂੰ ਜਾਨੋ ਮਾਰਨ ਦੀ ਦਿੱਤੀ ਗਈ ਧਮਕੀ, ਜੋਧਪੁਰ ਤੋਂ ਮਿਲੀ ਧਮਕੀ
Apr 11, 2023, 11:26 AM IST
Salman Khan death threat: ਸਲਮਾਨ ਖਾਨ ਨੂੰ ਰੌਕੀ ਨਾਮ ਦੇ ਇੱਕ ਕਾਲਰ ਤੋਂ ਇੱਕ ਹੋਰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਸਲਮਾਨ ਖਾਨ ਨੂੰ ਇੱਕ ਵਾਰ ਫਿਰ ਤੋਂ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਕਾਲਰ ਨੇ 30 ਅਪ੍ਰੈਲ ਨੂੰ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਇਹ ਕਾਲ ਸੋਮਵਾਰ ਰਾਤ 9 ਵਜੇ ਮੁੰਬਈ ਪੁਲਸ ਦੇ ਕੰਟਰੋਲ ਨੂੰ ਮਿਲੀ ਤੇ ਜਾਂਚ ਚੱਲ ਰਹੀ ਹੈ। ਕਾਲਰ ਦੀ ਪਛਾਣ ਰੌਕੀ ਭਾਈ ਵਜੋਂ ਕਰਦਿਆਂ ਪੁਲਿਸ ਨੇ ਦੱਸਿਆ ਕਿ ਉਹ ਜੋਧਪੁਰ ਦਾ ਰਹਿਣ ਵਾਲਾ ਹੈ, ਵੀਡੀਓ ਵੇਖੋ ਤੇ ਲਵੋਂ ਪੂਰੀ ਜਾਣਕਾਰੀ..