Samrala Accident Video: ਡਰਾਈਵਰ ਦੀ ਅੱਖ ਲੱਗਣ ਨਾਲ ਨਹਿਰ `ਚ ਡਿੱਗੀ ਸਵਾਰੀਆਂ ਨਾਲ ਭਰੀ ਮਹਿੰਦਰਾ ਪਿਕਅੱਪ,1 ਬੱਚੇ ਸਮੇਤ 5 ਡੁੱਬੇ
Samrala Accident Video: ਅੱਜ ਪੰਜਾਬ ਦੇ ਸਮਰਾਲਾ ਦੇ ਨਜ਼ਦੀਕ ਅੱਜ ਤੜਕਸਾਰ 5 ਵਜੇ ਤੋਂ ਬਾਅਦ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ 1 ਬੱਚੇ ਸਮੇਤ 5 ਡੁੱਬ ਗਏ ਹਨ। ਇਹ ਹਾਦਸਾ ਡਰਾਈਵਰ ਦੀ ਅੱਖ ਲੱਗਣ ਨਾਲ ਵਾਪਿਰਆ ਹੈ।