ਪੰਜਾਬ `ਚ ਰੇਤਾ ਹੋਇਆ ਸਸਤਾ, ਸਾਢੇ 5 ਰੁਪਏ ਪ੍ਰਤੀ ਕਿਊਬਿਕ ਫੁੱਟ ਮਿਲੇਗਾ ਰੇਤਾ
Feb 04, 2023, 10:26 AM IST
ਪੰਜਾਬ ਵਜ਼ਾਰਤ ਦੀ ਮੀਟਿੰਗ 'ਚ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ। ਪੰਜਾਬ 'ਚ ਰੇਤਾ ਨੂੰ ਸਸਤਾ ਕਰ ਦਿੱਤਾ ਗਿਆ ਹੈ ਤੇ ਹੁਣ ਰੇਤਾ ਸਾਢੇ 5 ਰੁਪਏ ਪ੍ਰਤੀ ਕਿਊਬਿਕ ਫੁੱਟ ਮਿਲੇਗਾ। ਮੀਟਿੰਗ 'ਚ ਕਿਹਾ ਗਿਆ ਹੈ ਕਿ ਹੁਣ ਖੱਡ ਤੋਂ ਟ੍ਰੈਕਟਰ ਟਰਾਲੀ ਜ਼ਰੀਏ ਲਿਆਇਆ ਜਾ ਸਕੇਗਾ ਤੇ ਜਲਦ ਹੀ 7 ਜ਼ਿਲ੍ਹਿਆਂ 'ਚ 18 ਮਾਈਨਿੰਗ ਸਾਈਟਾਂ ਸ਼ੁਰੂ ਹੋਣਗੀਆਂ।