Sangrur Video- ਦੋਸਤ ਦੇ ਜਨਮ ਦਿਨ `ਤੇ ਚਲਾਈਆਂ ਗੋਲੀਆ ਤਲਵਾਰ ਨਾਲ ਕੱਟਿਆ ਕੇਕ
Sep 12, 2022, 16:26 PM IST
ਪੰਜਾਬ ਵਿੱਚ ਹਥਿਆਰਾਂ ਦਾ ਰੁਝਾਨ ਇਸ ਤਰ੍ਹਾਂ ਦਾ ਹੈ ਕਿ ਤੁਸੀਂ ਇਸ ਵੀਡੀਓ ਤੋਂ ਅੰਦਾਜ਼ਾ ਲਗਾਓਗੇ ਕਿ ਕਿਵੇਂ 12 ਦੋਸਤ ਆਪਣੇ ਦੋਸਤ ਦਾ ਜਨਮਦਿਨ ਨਿਡਰ ਹੋ ਕੇ ਤਲਵਾਰਾਂ ਵਰਗੇ ਤੇਜ਼ਧਾਰ ਹਥਿਆਰਾਂ ਨਾਲ ਅਤੇ ਬੰਦੂਕਾਂ ਨਾਲ ਗੋਲੀਆਂ ਚਲਾ ਕੇ ਆਪਣੇ ਦੋਸਤ ਦਾ ਜਨਮ ਦਿਨ ਦਾ ਕੇਕ ਕੱਟ ਕੇ ਮਨਾ ਰਹੇ ਹਨ ਅਤੇ ਜਿਸ ਵਿੱਚੋਂ ਕਿਸੇ ਦੋਸਤ ਨੇ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ, ਹੁਣ ਪੁਲਿਸ ਨੇ 12 ਦੋਸਤਾਂ ਖਿਲਾਫ ਮਾਮਲਾ ਦਰਜ ਕਰਕੇ ਦੋ ਨੂੰ ਗ੍ਰਿਫਤਾਰ ਕੀਤਾ ਹੈ।