ਸਪਨਾ ਚੌਧਰੀ ਦੀ ਚਰਚਾ `ਪੂਰੇ ਬਾਜ਼ਾਰ ਮੇਂ`, ਦੇਖੋ ਉਨ੍ਹਾਂ ਦੀਆਂ ਦਿਲਕਸ਼ ਅਦਾਵਾਂ
Sapna Choudhary's new video goes viral on social media: ਹਰਿਆਣਾ ਦੀ ਸਪਨਾ ਚੌਧਰੀ ਆਪਣੇ ਡਾਂਸ ਨੂੰ ਲੈ ਕੇ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਹੈ ਅਤੇ ਹੁਣ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਉਨ੍ਹਾਂ ਨੇ ਲਿਖਿਆ ਕਿ ਉਨ੍ਹਾਂ ਦੇ ਚਰਚੇ 'ਪੂਰੇ ਬਾਜ਼ਾਰ ਮੇਂ' ਹੈਂ। ਉਨ੍ਹਾਂ ਦੀਆਂ ਦਿਲਕਸ਼ ਅਦਾਵਾਂ ਦੇਖ ਉਨ੍ਹਾਂ ਦੇ ਪ੍ਰਸ਼ੰਸਕ ਬਹੁਤ ਖੁਸ਼ ਹੋ ਰਹੇ ਹਨ।