Sara Gurpal News look: `ਮੰਜੁਲਿਕਾ` ਬਣ ਕੇ ਸਾਰਾ ਗੁਰਪਾਲ ਨੇ ਫੈਂਨਸ ਨੂੰ ਡਰਾਇਆ, ਵੇਖੋ ਵੀਡੀਓ
Sara Gurpal News look: ਪਾਲੀਵੁੱਡ ਵਿੱਚ ਸਾਰਾ ਗੁਰਪਾਲ ਅੱਜਕੱਲ੍ਹ ਸ਼ੋਸਲ ਮੀਡੀਆ ਉੱਤੇ ਕਾਫੀ ਵੱਡੀ ਫੈਨ ਫਾਲੋਇੰਗ ਹੈ, ਜੋ ਅਦਾਕਾਰਾ ਦੀਆਂ ਤਸਵੀਰਾਂ ਅਤੇ ਵੀਡੀਓਜ਼ ਦਾ ਇੰਤਜ਼ਾਰ ਕਰਦੀ ਰਹਿੰਦੀ ਹੈ। ਸਾਰਾ ਇੰਸਟਾਗ੍ਰਾਮ ਉਤੇ ਕਾਫੀ ਜ਼ਿਆਦਾ ਐਕਟਿਵ ਹੈ। ਅਦਾਕਾਰਾ ਨੇ ਹਾਲ ਹੀ ਵਿੱਚ ਇੱਕ ਵੀਡੀਓਜ਼ ਸਾਂਝੀ ਕੀਤੀ। ਇਸ ਵੀਡੀਓ ਵਿੱਚ ਸਾਰਾ ਗੁਰਪਾਲ ਮੰਜੁਲਿਕਾ ਪਹਿਰਾਵੇ ਵਿੱਚ ਨਜ਼ਰ ਆ ਰਹੀ ਹੈ।