Sara gurpal Video: ਸਾਰਾ ਗੁਰਪਾਲ ਦਾ `ਬੁਆਏਫਰੈਂਡ` ਹੈ ਕੌਣ? ਵੀਡੀਓ ਵਿੱਚ ਦੇਖੋ ਕੀ ਕਹਿੰਦੀ ਹੈ ਉਸਨੂੰ
Sara Gurpal Video: ਸਾਰਾ ਗੁਰਪਾਲ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ, ਮਾਡਲ ਅਤੇ ਗਾਇਕਾ ਹੈ। ਅਦਾਕਾਰਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ 'ਚ ਸਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ 'ਚ ਸਾਰਾ ਨੇ ਕਿਹਾ ਕਿ ਮੇਰਾ ਬੁਆਏਫਰੈਂਡ ਇੰਨਾ ਖ਼ਰਾਬ ਹੈ ਕਿ ਕਹਿੰਦਾ ਮੈਂ ਸੁੱਤਾ ਪਿਆ ਹਾਂ ਮੇਰਾ ਫੋਨ ਨਹੀਂ ਚੱਕਿਆ,... ਇਸ ਵੀਡੀਓ ਵਿੱਚ ਦੇਖੋ ਸਾਰਾ ਗੁਰਪਾਲ ਦਾ ਬੁਆਏਫਰੈਂਡ ਕੌਣ ਹੈ...