Sagar Di Vohti: ਸਾਰਾ ਗੁਰਪਾਲ ਨੇ `ਸਾਗਰ ਦੀ ਵੋਹਤੀ` ਗੀਤ ਉੱਤੇ ਬਣਾਈ ਵੀਡੀਓ, ਜਿੱਤਿਆ ਲੋਕਾਂ ਦਾ ਦਿਲ
Sagar Di Vohti: ਪੰਜਾਬੀ ਅਦਾਕਾਰ ਸਾਰਾ ਗੁਰਪਾਲ ਨੇ 'ਸਾਗਰ ਦੀ ਵੋਹਤੀ' ਗੀਤ ਉੱਤੇ ਨਵੀਂਂ ਰੀਲ ਬਣਾਈ ਹੈ। ਇਸ ਨੂੰ ਫੈਨਸ ਵੱਲੋਂ ਬਹੁਤ ਪਿਆਰ ਦਿੱਤਾ ਜਾ ਰਿਹਾ ਹੈ। ਇਸ ਰੀਲ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਅਕਸਰ ਸਾਰਾ ਗੁਰਪਾਲ ਸੋਸ਼ਲ ਮੀਡੀਆ ਉੱਤੇ ਐਕਟਿਵ ਰਹਿੰਦੀ ਹੈ ਅਤੇ ਰੀਲ ਬਣਾ ਕੇ ਲੋਕਾਂ ਦਾ ਦਿੱਲ ਜਿੱਤ ਲੈਂਦੀ ਹੈ। 'ਸਾਗਰ ਦੀ ਵੋਹਤੀ' ਗੀਤ ਸੋਸ਼ਲ ਮੀਡਿਆ ਉੱਤੇ ਛਾਇਆ ਹੋਇਆ ਹੈ।