ਇੱਕ ਵਾਰ ਫਿਰ ਸਿਨੇਮਾਘਰਾਂ `ਚ ਵੇਖਣ ਨੂੰ ਮਿਲੇਗੀ ਸਰਗੁਣ ਮਹਿਤਾ ਅਤੇ ਗੀਤਾਜ਼ ਬਿੰਦਰਖੀਆ ਦੀ ਫ਼ਿਲਮ `Moh`, ਜਗਦੀਪ ਸਿੱਧੂ ਨੇ ਦਿੱਤੀ ਪੁਸ਼ਟੀ
Mar 14, 2023, 13:52 PM IST
ਸਿਨੇਮਾਘਰਾਂ 'ਚ ਇੱਕ ਵਾਰ ਫਿਰ ਸਰਗੁਣ ਮਹਿਤਾ ਅਤੇ ਗੀਤਾਜ਼ ਬਿੰਦਰਖੀਆ ਦੀ ਫ਼ਿਲਮ 'ਮੋਹ'ਵੇਖਣ ਨੂੰ ਮਿਲੇਗੀ। ਫ਼ਿਲਮ ਨਿਰਦੇਸ਼ਕ ਜਗਦੀਪ ਸਿੱਧੂ ਨੇ ਇੰਸਟਾਗ੍ਰਾਮ ਸਟੋਰੀ ਰਾਹੀਂ ਫ਼ਿਲਮ ਦੀ ਮੁੜ ਤੋਂ ਰਿਲੀਜ਼ ਦੀ ਪੁਸ਼ਟੀ ਕੀਤੀ ਹੈ ਤੇ ਹੁਣ ਤੱਕ ਕਿਸੇ ਵੀ OTT ਪਲੇਟਫਾਰਮ 'ਤੇ ਮੋਹ ਨੂੰ ਰਿਲੀਜ਼ ਕਰਨ ਦਾ ਪਲੈਨ ਨਹੀਂ ਹੈ। ਖ਼ਬਰ ਬਾਰੇ ਪੂਰੀ ਜਾਣਕਾਰੀ ਪਾਉਣ ਲਈ ਵੀਡੀਓ ਨੂੰ ਅੰਤ ਤੱਕ ਦੇਖੋ..