Sargun Mehta Video: ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਨੇ `Ve Haaniyaan` ਉੱਤੇ ਬਣਾਈ ਰੀਲ, ਜਿੱਤਿਆ ਲੋਕਾਂ ਦਾ ਦਿਲ

रिया बावा Thu, 22 Aug 2024-12:26 pm,

Sargun Mehta Video: ਹਾਲ ਹੀ 'ਚ ਪੰਜਾਬੀ ਫਿਲਮਾਂ 'ਚ ਆਪਣੀ ਦਮਦਾਰ ਅਦਾਕਾਰੀ ਨਾਲ ਸਭ ਨੂੰ ਪ੍ਰਭਾਵਿਤ ਕਰਨ ਵਾਲੀ ਅਦਾਕਾਰਾ ਸਰਗੁਣ ਮਹਿਤਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਸਰਗੁਣ ਇਕ ਗੀਤ 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਅਦਾਕਾਰਾ ਸਰਗੁਣ ਮਹਿਤਾ ਨੇ ਗੀਤ 'Ve Haaniyaan' ਉੱਤੇ ਰੀਲ ਬਣਾਈ ਹੈ। ਇਸ ਦੌਰਾਨ ਸਰਗੁਣ ਬਹੁਤ ਖੂਬਸੂਰਤ ਲੱਗ ਰਹੀ ਹੈ।

More videos

By continuing to use the site, you agree to the use of cookies. You can find out more by Tapping this link