Sargun Mehta Video: ਜਸਮੀਨ ਸੈਂਡਲੈਸ ਦੇ ਗਾਣੇ ਉਤੇ ਥਿਰਕੀ ਸਰਗੁਣ ਮਹਿਤਾ, ਦੇਖੋ ਪੂਰੀ ਵੀਡੀਓ

ਰਵਿੰਦਰ ਸਿੰਘ Fri, 01 Mar 2024-2:13 pm,

Sargun Mehta Video: ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਨੇ ਬਹੁਤ ਹੀ ਘੱਟ ਸਮੇਂ ਵਿੱਚ ਆਪਣੀ ਪੰਜਾਬੀ ਮਨੋਰੰਜਨ ਜਗਤ ਵਿੱਚ ਵੱਖਰੀ ਪਛਾਣ ਬਣਾ ਲਈ ਹੈ। ਸਰਗੁਣ ਮਹਿਤਾ ਸੋਸ਼ਲ ਮੀਡੀਆ ਤੇ ਵੀ ਕਾਫ਼ੀ ਐਕਟਿਵ ਰਹਿੰਦੀ ਹੈ। ਹਾਲ ਹੀ ਵਿੱਚ ਸਰਗੁਣ ਮਹਿਤਾ ਨੇ JATT NUU CHUDAIL TAKRI ਫਿਲਮ ਦੇ ਘਾਣੇ ਉਪਰ ਇੱਕ ਡਾਂਸ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਵਿੱਚ ਉਹ ਗਾਇਕਾ ਜਸਮੀਨ ਸੈਂਡਲੈਸ ਦੇ ਗਾਣੇ ਉਪਰ ਥਿਰਕ ਰਹੀ ਹੈ।

More videos

By continuing to use the site, you agree to the use of cookies. You can find out more by Tapping this link