Sargun Mehta New Look: ਯੈਲੋ ਸਾੜੀ `ਚ ਸਰਗੁਣ ਮਹਿਤਾ ਨੇ ਦਿਖਾਈ ਹੌਟਨੈੱਸ, ਮਿੰਟਾਂ `ਚ ਮਿਲੇ ਇੰਨੇ ਵਿਊਜ਼

रिया बावा Mon, 07 Oct 2024-11:13 am,

Sargun Mehta Video: ਸਰਗੁਣ ਮਹਿਤਾ ਨੇ ਟੀਵੀ ਜਗਤ ਅਤੇ ਪੰਜਾਬੀ ਫ਼ਿਲਮ ਇੰਡਸਟਰੀ ’ਚ ਇੱਕ ਅਭਿਨੇਤਰੀ ਵਜੋਂ ਆਪਣੀ ਪਛਾਣ ਬਣਾਈ ਹੈ। ਹਾਲ ਹੀ ਵਿੱਚ ਸਰਗੁਣ ਮਹਿਤਾ ਨੇ ਯੈਲੋ ਸਾੜੀ ਲੁੱਕ ਵਿੱਚ ਵੀਡੀਓ ਸ਼ੇਅਰ ਕੀਤੀ ਹੈ ਜਿਸ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ ਹੈ। ਸਰਗੁਣ ਦਾ ਸਾੜੀ ਵਿੱਚ ਲੁੱਕ ਬੇਹੱਦ ਖੂਬਸੂਰਤ ਲੱਗ ਰਹੀ ਹੈ। ਸਰਗੁਣ ਮਹਿਤਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

More videos

By continuing to use the site, you agree to the use of cookies. You can find out more by Tapping this link