Sargun Mehta Latest Video: ਸਰਗੁਣ ਮਹਿਤਾ ਦੇ ਬੋਲਡ ਲੁੱਕ ਨੂੰ ਦੇਖ ਫੈਂਨਸ ਹੋਏ ਹੈਰਾਨ, ਵੇਖੋ ਵੀਡੀਓ
Sargun Mehta Latest Video: ਸਰਗੁਣ ਮਹਿਤਾ ਪੰਜਾਬੀ ਇੰਡਸਟਰੀ ਦੀ ਟੌਪ ਅਦਾਕਾਰਾ ਹੈ। ਹਾਲ ਹੀ ਵਿੱਚ ਸਰਗੁਣ ਮਹਿਤਾ ਨੇ ਬੇਹੱਦ ਹੀ ਬੋਲਡ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਸਰਗੁਣ ਨੇ ਪਿੰਕ ਅਤੇ ਸਿਲਵਰ ਬੋਲਡ ਡਰੈਸ ਪਾਈ ਹੋਈ ਹੈ। ਸਰਗੁਣ ਮਹਿਤਾ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਐਕਟਿਵ ਰਹਿੰਦੀ ਹੈ। ਇਹ ਵੀਡੀਓ ਫੈਨਸ ਨੂੰ ਕਾਫ਼ੀ ਜ਼ਿਆਦਾ ਪਸੰਦ ਆ ਰਹੀ ਹੈ।