ਬਾਦਲ ਬਰਸਨ ਅਖੀਆ ਤਰਸੈਣ `ਤੇ ਸਰਗੁਣ ਮਹਿਤਾ ਦੀ ਪਰਫਾਰਮੈਂਸ ਦੇਖ ਤੁਹਾਡੇ ਵੀ ਹੋਸ਼ ਉੱਡ ਜਾਣਗੇ |
Aug 30, 2022, 22:00 PM IST
Sargun mehta: ਸਰਗੁਣ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਉਹਨਾਂ ਦੀ ਆਉਣ ਵਾਲੀ ਫਿਲਮ ਮੋਹ ਦੇ ਗਾਣੇ 'Sab Kuchh'ਤੇ ਇਕ ਰੀਲ ਸਾਂਝਾ ਕਿੱਤੀ। ਉਹਨਾਂ ਦੀ ਇਹ ਰੀਲ ਵੇਖ ਕੇ ਉਹਨਾਂ ਦੇ ਫੈਨਸ ਟਿੱਪਣੀਆਂ ਕਰਕੇ ਸਰਗੁਣ ਦੀ ਖੂਬਸੂਰਤੀ ਦੀ ਪ੍ਰਸ਼ੰਸਾ ਕਰ ਰਹੇ ਹਨ।