Sargun Mehta Video: ਹਰੇ ਰੰਗ ਦੀ ਡਰੈਸ `ਚ ਦਿਲਜੀਤ ਦੋਸਾਂਝ ਦੇ ਗਾਣੇ ਉੱਤੇ ਨਚਦੀ ਨਜ਼ਰ ਆਈ ਹੈ ਸਰਗੁਣ ਮਹਿਤਾ
Sargun Mehta Video: ਟੀਵੀ ਜਗਤ ਅਤੇ ਪੰਜਾਬੀ ਫ਼ਿਲਮ ਇੰਡਸਟਰੀ ’ਚ ਇੱਕ ਅਭਿਨੇਤਰੀ ਵਜੋਂ ਆਪਣੀ ਪਛਾਣ ਬਣਾਉਣ ਵਾਲੀ ਸਰਗੁਣ ਮਹਿਤਾ ਦਾ ਹਾਲ ਹੀ ਵਿੱਚ ਇੱਕ ਵੀਡੀਓ ਸਾਹਮਣੇ ਆਈ ਹੈ। ਵੀਡੀਓ ਸ਼ੇਅਰ ਕਰਦੇ ਸਮੇਂ ਸਰਗੁਣ ਮਹਿਤਾ ਨੇ ਲਿਖਿਆ ਹੈ ਕਿ 'Random Vietnam videos'। ਇਸ ਵੀਡੀਓ ਵਿੱਚ ਸਰਗੁਣ ਮਹਿਤਾ ਨੇ ਹਰੇ ਰੰਗ ਦੀ ਡਰੈਸ ਪਾਈ ਹੈ। ਇਸ ਵੀਡੀਓ ਵਿੱਚ ਸਰਗੁਣ ਮਹਿਤਾ ਦੀ ਐਕਟਿੰਗ ਨੇ ਫੈਨਸ ਦਾ ਦਿਲ ਜਿੱਤ ਲਿਆ ਹੈ।