Sargun Mehta Saree Look: ਸੋਸ਼ਲ ਮੀਡੀਆ ਉੱਤੇ ਛਾਇਆ ਸਰਗੁਣ ਮਹਿਤਾ ਦਾ Traditional ਲੁੱਕ, ਫੈਨਜ਼ ਹੋ ਗਏ ਦੀਵਾਨੇ, ਦੇਖੋ ਵੀਡੀਓ

रिया बावा Fri, 18 Oct 2024-11:26 am,

Sargun Mehta Saree Look: ਸਰਗੁਣ ਮਹਿਤਾ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ। ਵੀਡੀਓ 'ਚ ਸਰਗੁਣ ਨੇ ਲਾਲ ਰੰਗ ਦੀ ਰਵਾਇਤੀ ਸਾੜੀ ਪਾਈ ਹੋਈ ਹੈ, ਜਿਸ 'ਚ ਅਭਿਨੇਤਰੀ ਕਾਫੀ ਖੂਬਸੂਰਤ ਲੱਗ ਰਹੀ ਹੈ। ਸੋਸ਼ਲ ਮੀਡੀਆ ਉੱਤੇ ਸਰਗੁਣ ਮਹਿਤਾ ਦਾ ਰਵਾਇਤੀ ਲੁੱਕ ਛਾਇਆ ਹੋਇਆ ਅਤੇ ਕਾਫ਼ੀ ਵਾਇਰਲ ਹੋ ਰਿਹਾ ਹੈ, ਦੇਖੋ ਇਹ ਵੀਡੀਓ...

More videos

By continuing to use the site, you agree to the use of cookies. You can find out more by Tapping this link