Sarvan Singh Pandher: ਕਿਸਾਨ 8 ਤਾਰੀਕ ਲਈ ਵਿੱਢ ਨੇ ਰਹੇ ਨੇ ਨਵੀਂ ਤਿਆਰੀ, ਕਿਸਾਨ ਆਗੂ ਪੰਧੇਰ ਦੀ ਲੋਕਾਂ ਨੂੰ ਕੀਤੀ ਇਹ ਅਪੀਲ

रिया बावा Thu, 07 Mar 2024-10:00 am,

Sarvan Singh Pandher: ਕਿਸਾਨ ਅੰਦੋਲਨ 2 ਅੱਜ 24ਵੇਂ ਦਿਨ ਦੇ ਵਿੱਚ ਦਾਖਿਲ ਹੋ ਚੁੱਕਿਆ ਹੈ। 24ਵੇਂ ਦਿਨ ਦੇ ਬੋਲਦਿਆਂ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਸਾਨੂੰ ਐਸਟੀਮੇਟ ਸੀ ਕਿ ਸਾਡੇ ਕਿਸਾਨਾਂ ਨੂੰ ਬਿਨਾਂ ਟਰੈਕਟਰ ਟਰਾਲੀਆਂ ਦੇ ਵੀ ਜੰਤਰ ਮੰਤਰ ਤੱਕ ਨਹੀਂ ਪਹੁੰਚਣ ਦਿੱਤਾ ਜਾਵੇਗਾ। ਹਜ਼ਾਰਾਂ ਕਿਸਾਨਾਂ ਨੂੰ ਵੱਖ-ਵੱਖ ਸੂਬਿਆਂ ਦੀ ਪੁਲਿਸ ਵੱਲੋਂ ਡਿਟੇਨ ਕੀਤਾ ਗਿਆ ਪਰ ਇਸ ਤੋਂ ਬਾਅਦ ਅੱਠ ਤਰੀਕ ਨੂੰ ਅਸੀਂ ਸ਼ੰਭੂ ਤੋਂ ਤੇ ਖਨੋਰੀ ਬਾਰਡਰ ਉੱਤੇ ਮਹਿਲਾ ਕੌਮਾਂਤਰੀ ਦਿਵਸ ਮਨਾਉਣ ਜਾ ਰਹੇ ਹਨ।

More videos

By continuing to use the site, you agree to the use of cookies. You can find out more by Tapping this link