ਸਕੂਲੀ ਵਰਦੀ `ਚ ਨੱਚਦੀ ਦਿਖਾਈ ਦਿੱਤੀ ਕਿਊਟ ਜਿਹੀ ਛੋਟੀ ਬੱਚੀ, ਲੋਕਾਂ ਦਾ ਆਪਣੇ ਵੱਲ ਖਿੱਚਿਆ ਧਿਆਨ

ज़ी न्यूज़ डेस्क Thu, 05 Jan 2023-4:33 pm,

School Student cute Dance video: ਦੇਸ਼ ਵਿਚ ਠੰਡ ਦਾ ਕਹਿਰ ਹੈ ਅਤੇ ਬੱਚੇ ਛੁੱਟੀਆਂ ਦਾ ਆਨੰਦ ਮਨਾ ਰਹੇ ਹਨ। ਇਸ ਵਿੱਚ ਇਕ ਬੱਚੇ ਦਾ ਬੇਹੱਦ ਕਿਊਟ ਵੀਡੀਓ ਸਾਹਮਣੇ ਆਇਆ ਜਿਸ ਵਿਚ ਉਹ ਸਕੂਲ ਬੱਸ ਤੋਂ ਉਤਰਿਆ ਅਤੇ ਡਾਂਸ ਕਰਦਾ ਨਜ਼ਰ ਆ ਰਿਹਾ ਹੈ। ਸਕੂਲੀ ਵਰਦੀ 'ਚ ਨੱਚਦੀ ਇੱਕ ਛੋਟੀ ਬੱਚੀ ਦਾ ਵੀਡੀਓ ਨੇ ਲੋਕਾਂ ਦਾ ਦਿੱਲ ਜਿੱਤ ਲਿਆ ਹੈ। ਇਸ ਵੀਡੀਓ ਵਿਚ ਬੱਚੀ ਸੰਜੇ ਦੱਤ ਦੇ (School Student cute Dance) ਮਸ਼ਹੂਰ ਗੀਤ 'ਪਿਆਰ ਆ ਗਿਆ ਰੇ' 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ।

More videos

By continuing to use the site, you agree to the use of cookies. You can find out more by Tapping this link