SGPC Employees Dress Code: SGPC ਵੱਲੋਂ ਆਪਣੇ ਆਪਣੇ ਮੁਲਾਜ਼ਮਾਂ ਤੇ ਅਧਿਕਾਰੀਆਂ ਲਈ ਡਰੈਸ ਕੋਡ ਲਾਗੂ
SGPC Employees Dress Code: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਲਈ ਡਰੈਸ ਕੋਡ ਲਾਗੂ ਕੀਤਾ ਗਿਆ। ਅੱਜ ਜ਼ੀ ਮੀਡੀਆ ਦੀ ਟੀਮ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਦਾ ਦੌਰਾ ਕੀਤਾ ਅਤੇ ਦੇਖਿਆ ਕਿ ਉੱਥੇ ਪਰਿਕਰਮਾ ਦੇ ਵਿੱਚ ਖੜੇ ਸੇਵਾਦਾਰ ਡਰੈਸ ਕੋਡ ਵਿੱਚ ਸਨ ਅਤੇ ਉਨਾਂ ਦੇ ਗਲਿਆਂ ਦੇ ਵਿੱਚ ਉਹਨਾਂ ਦੇ ਸ਼ਨਾਖਤੀ ਕਾਰਡ ਵੀ ਹਨ।