SGPC General House Meeting: ਅੱਜ SGPC ਦੇ ਜਨਰਲ ਹਾਊਸ ਦੀ ਹੋਵੇਗੀ ਅਹਿਮ ਮੀਟਿੰਗ, ਗੁਰਬਾਣੀ ਲਈ ਸਰਕਾਰ ਦੇ ਫੈਸਲੇ ਖਿਲਾਫ ਚੁੱਕ ਸਕਦੀ ਹੈ ਵੱਡਾ ਫੈਸਲਾ
Jun 26, 2023, 11:00 AM IST
SGPC General House Meeting: ਅੱਜ SGPC ਦੇ ਜਰਨਲ ਹਾਊਸ ਦੀ ਅਹਿਮ ਮੀਟਿੰਗ ਹੋਵੇਗੀ ਜਿਸ ਵਿਚ ਗੁਰਬਾਣੀ ਲਈ ਸਰਕਾਰ ਦੇ ਫੈਸਲੇ ਖਿਲਾਫ ਵੱਡਾ ਫੈਸਲਾ ਲਿਆ ਜਾ ਸਕਦਾ ਹੈ। SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ 'ਚ ਬੈਠਕ ਹੋਵੇਗੀ। ਮੀਟਿੰਗ 'ਚ ਗੁਰਬਾਣੀ ਦੇ ਪ੍ਰਸਾਰਣ ਨੂੰ ਲੈਕੇ ਚਰਚਾ ਹੋਵੇਗਾ, ਵਧੇਰੀ ਜਾਣਕਾਰੀ ਲਈ ਵੀਡੀਓ ਵੇਖੋ ਤੇ ਜਾਣੋ..