ਸ਼ਾਹਰੁੱਖ ਖਾਨ ਦੀ ਧੀ ਸੁਹਾਨਾ ਖਾਨ ਦੀ ਵਾਇਰਲ ਵੀਡੀਓ ਦੇਖ ਲੋਕਾਂ ਨੇ ਕਿਹਾ, `ਕੀ ਮਲਾਇਕਾ ਅਰੋੜਾ ਤੋਂ ਟਰੇਨਿੰਗ ਲਈ ਹੈ?`
Dec 21, 2022, 18:52 PM IST
Shah Rukh Khan's daughter Suhana Khan's viral video: ਸ਼ਾਹਰੁੱਖ ਖਾਨ ਦੀ ਧੀ ਸੁਹਾਨਾ ਖਾਨ ਇਨ੍ਹੀਂ ਦਿਨੀ ਸੁਰਖੀਆਂ 'ਚ ਰਹਿੰਦੀ ਹੈ ਅਤੇ ਇਸ ਦੌਰਾਨ ਉਨ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਦੇਖ ਕੁਝ ਲੋਕਾਂ ਨੇ ਕਿਹਾ, "ਕੀ ਮਲਾਇਕਾ ਅਰੋੜਾ (Malaika Arora) ਤੋਂ ਟਰੇਨਿੰਗ ਲਈ ਹੈ?"