Shamsher Singh Dullon: `ਜੇ ਸਿੱਧੂ ਵਰਗੇ ਨੂੰ CM ਬਣਾਇਆ ਹੁੰਦਾ ਤਾਂ ਕਾਂਗਰਸ ਪਾਰਟੀ ਵਾਪਿਸ ਆ ਜਾਂਦੀ` …
Shamsher Singh Dullon: ਸ਼ਮਸ਼ੇਰ ਸਿੰਘ ਦੂਲੋਂ ਨੇ ਹਾਲ ਹੀ ਵਿੱਚ ਸਿਆਸੀ ਬਿਆਨ ਦਿੱਤਾ ਹੈ। ਦਰਅਸਲ ਚਰਨਜੀਤ ਚੰਨੀ ਨੂੰ CM ਬਣਾਏ ਜਾਣ ਨੂੰ ਲੈ ਕੇ ਸਮਸ਼ੇਰ ਦੂਲੋਂ ਨੇ ਸਵਾਲ ਚੁੱਕੇ ਹਨ। ਸਮਸ਼ੇਰ ਦੂਲੋਂ ਨੇ ਕਿਹਾ ਕਿ 'ਜੇ ਸਿੱਧੂ ਵਰਗੇ ਨੂੰ CM ਬਣਾਇਆ ਹੁੰਦਾ ਤਾਂ ਕਾਂਗਰਸ ਪਾਰਟੀ ਵਾਪਿਸ ਆ ਜਾਂਦੀ।