Navratri Day 4: ਸ਼ਾਰਦੀਆ ਨਵਰਾਤਰੀ ਮੌਕੇ ਕਾਂਗੜਾ ਦੇ ਜਵਾਲਾਮੁਖੀ ਮੰਦਿਰ `ਚ ਲੱਗੀਆਂ ਰੌਣਕਾਂ
Shardiya Navratri 2024: ਨਵਰਾਤਰੀ ਦੌਰਾਨ ਵੱਖ-ਵੱਖ ਦਿਨਾਂ 'ਤੇ ਮਾਂ ਦੁਰਗਾ ਦੇ ਵੱਖ-ਵੱਖ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਨਵਰਾਤਰੀ ਦੇ ਚੌਥੇ ਦਿਨ ਕੁਸ਼ਮਾਂਡਾ ਦੀ ਪੂਜਾ ਲਈ ਸਮਰਪਿਤ ਹੁੰਦਾ ਹੈ। ਸ਼ਾਰਦੀਆ ਨਵਰਾਤਰੀ ਮੌਕੇ ਕਾਂਗੜਾ ਦੇ ਜਵਾਲਾਮੁਖੀ ਮੰਦਿਰ 'ਚ ਰੌਣਕਾਂ ਲੱਗੀਆਂ ਹੋਈਆਂ ਹਨ। ਮੰਦਿਰ ਨੂੰ ਇੱਕ ਹਜ਼ਾਰ ਫੁੱਲਾਂ ਨਾਲ ਸਜਾਇਆ ਗਿਆ ਹੈ। ਕਰ ਲਵੋ ਦਰਸ਼ਨ...