Sheesh Marg Yatra: ‘ਸੀਸ ਮਾਰਗ ਯਾਤਰਾ’ਸ੍ਰੀ ਆਨੰਦਪੁਰ ਸਾਹਿਬ ਵਿਖੇ ਪੁੱਜੀ, ਅਰਦਾਸ ਮਗਰੋਂ ਸੰਪੂਰਨ ਹੋਈ ਯਾਤਰਾ, ਦੇਖੋ ਪੂਰੀ ਵੀਡੀਓ

Bimal Kumar Mon, 18 Dec 2023-7:26 pm,

ਨੌਂਵੀ ਪਾਤਸ਼ਾਹੀ ਗੁਰੂ ਤੇਗ ਬਹਾਦਰ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ ਸੀਸ ਮਾਰਗ ਯਾਤਰਾ ਸ਼ਨਿੱਚਰਵਾਰ ਸਵੇਰੇ 5 ਵਜੇ ਗੁਰਦੁਆਰਾ ਸੀਸ ਗੰਜ ਸਾਹਿਬ ਚਾਂਦਨੀ ਚੌਕ ਦਿੱਲੀ ਤੋਂ ਰਵਾਨਾ ਹੋਈ। ਬੀਤੇ ਦਿਨ ਜ਼ੀਰਕਪੁਰ ਦੇ ਗੁਰਦੁਆਰਾ ਸ੍ਰੀ ਨਾਭਾ ਸਾਹਿਬ ਵਿੱਚ ਠਹਿਰਾਅ ਕੀਤਾ ਗਿਆ। ਇਥੋਂ ਅੱਜ ਸਵੇਰੇ ਸ੍ਰੀ ਅਨੰਦਪੁਰ ਸਾਹਿਬ ਲਈ ਚਾਲੇ ਫੜੇ। ਸ਼ਾਮ ਨੂੰ ਲਗਭਗ 6.30 ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਉਤੇ ਯਾਤਰਾ ਪੁੱਜੀ, ਜਿਥੇ ਸੰਪੂਰਨਾ ਦੀ ਅਰਦਾਸ ਮਗਰੋਂ ਸੀਸ ਮਾਰਗ ਯਾਤਰਾ ਮੁਕੰਮਲ ਹੋ ਗਈ।

More videos

By continuing to use the site, you agree to the use of cookies. You can find out more by Tapping this link