ਬੀਮਾਰ ਹੋਣ ਦੇ ਬਾਵਜੂਦ ਸ਼ਹਿਨਾਜ਼ ਗਿੱਲ ਨੇ ਫੈਨ ਦੀ ਡਿਮਾਂਡ ਕੀਤੀ ਪੂਰੀ, ਲੋਕਾਂ ਦਾ ਜਿੱਤਿਆ ਦਿੱਲ
Dec 20, 2022, 18:52 PM IST
'ਬਿੱਗ ਬੌਸ 13' ਦੀ ਫੇਮ ਅਦਾਕਾਰ Shehnaaz Gill ਦੀ ਬਹੁਤ ਹੀ ਪਿਆਰੀ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਉਸਦੇ ਦੇਸੀ ਅੰਦਾਜ਼ ਅਤੇ ਸ਼ਰਾਰਤੀ ਅੰਦਾਜ਼ ਨਾਲ ਪੂਰੇ ਦੇਸ਼ ਦਾ ਦਿਲ ਜਿੱਤ ਲਿਆ ਹੈ। ਵੀਡੀਓ ਵਿਚ ਵੇਖ ਸਕਦੇ ਹੋ ਕਿ ਬਿਮਾਰ ਹੋਣ ਦੇ ਬਾਵਜੂਦ ਸ਼ਹਿਨਾਜ਼ ਗਿੱਲ ਨੇ ਇਕ ਫੈਨ ਦੀ ਇੱਛਾ ਪੂਰੀ ਕੀਤੀ। ਇਸ ਵਿਚ ਵੇਖ ਸਕਦੇ ਹੋ ਸ਼ਹਿਨਾਜ਼ ਉਸ ਪ੍ਰਸ਼ੰਸਕ ਦੇ ਰਿਸ਼ਤੇਦਾਰ ਨੂੰ ਮਿਲਦੀ ਹੈ ਅਤੇ ਉਸ ਨੂੰ ਵੀਡੀਓ ਕਾਲ ਕਰਨ ਲਈ ਕਹਿੰਦੀ ਹੈ। ਇਸ ਤੋਂ ਬਾਅਦ ਸ਼ਹਿਨਾਜ਼ ਗਿੱਲ ਨੇ ਅਜਿਹਾ ਕੀਤਾ ਜਿਸ ਨਾਲ ਫੈਨਸ ਦੇ ਦਿਲ ਖੁਸ਼ ਹੋ ਗਏ।