ਸ਼ਹਿਨਾਜ਼ ਗਿੱਲ ਦੀ ਇਹ ਵੀਡੀਓ ਵੇਖ ਨਹੀਂ ਰੁਕੇਗਾ ਤੁਹਾਡਾ ਹਾਸਾ, ਕਿਹਾ ਮਾਮਾ ਤੂੰ ਰੋਜ਼ ਫੋਟੋਆਂ ਕਰ ਕਰ ਥੱਕਦਾ ਨੀਂ..
Nov 24, 2022, 19:39 PM IST
ਪ੍ਰਸਿੱਧ ਮਾਡਲ ਅਤੇ ਅਦਾਕਾਰਾ ਸ਼ਹਿਨਾਜ਼ ਗਿੱਲ ਜੋ ਮੁੱਖ ਤੌਰ 'ਤੇ ਪੰਜਾਬੀ ਫਿਲਮ ਅਤੇ ਸੰਗੀਤ ਉਦਯੋਗ ਵਿੱਚ ਕੰਮ ਕਰਦੀ ਹੈ, ਉਹ ਬਚਪਨ ਤੋਂ ਹੀ ਅਭਿਨੇਤਰੀ ਬਣਨਾ ਚਾਹੁੰਦੀ ਸੀ। ਫੇਮਸ ਰਿਐਲਿਟੀ ਸ਼ੋਅ ਬਿੱਗ ਬੌਸ ਚ ਨਜ਼ਰ ਆਣ ਤੋਂ ਬਾਅਦ ਗਿੱਲ ਹੋਰ ਫੇਮਸ ਹੋਈ ਅਤੇ ਹੁਣ ਆਪਣੇ ਵੱਖ ਵੱਖ ਅੰਜਾਦ ਲਈ ਉਹਨਾਂ ਦੀ ਕਾਫੀ ਫੋਟੋਜ਼ ਤੇ ਵੀਡੀਓਜ਼ ਸੋਸ਼ਲ ਮੀਡਿਆ ਤੇ ਵੇਖਣ ਨੂੰ ਮਿੱਲਦੀ ਰਹਿੰਦੀਆਂ ਹਨ।