ਸ਼ਹਿਨਾਜ਼ ਗਿੱਲ ਨੇ ਆਪਣੀ ਆਵਾਜ਼ ਦਾ ਬਿਖੇਰਿਆ ਜਾਦੂ,`Lae Dooba` ਗਾਣੇ ਨੂੰ ਆਪਣੀ ਆਵਾਜ਼ ‘ਚ ਗਾਕੇ ਫੈਨਸ ਦਾ ਜਿੱਤਿਆ ਦਿਲ
Sep 11, 2022, 16:26 PM IST
ਸ਼ਹਿਨਾਜ਼ ਗਿੱਲ ਨੇ ਹਾਲ ਚ ਹੀ ਆਪਣੇ ਇੰਸਟਾਗ੍ਰਾਮ ਤੇ ਇਕ ਰੀਲ ਸਾਂਝਾ ਕਿੱਤੀ ਜਿਹਦੇ ਵਿਚ ਸ਼ਹਿਨਾਜ਼ ਨੇ 'Lae Dooba' ਗਾਣੇ ਨੂੰ ਆਪਣੀ ਅਵਾਜ ਵਿਚ ਪੇਸ਼ ਕੀਤਾ. ਵੀਡੀਓ ਦੇਖੋ ਤੇ ਜਾਣੋ..