Butterfly ਲੁੱਕ `ਚ ਦਿੱਖੀ ਸ਼ਹਿਨਾਜ਼ ਗਿੱਲ, ਫੈਨਸ ਨੇ ਕਿਹਾ ਬਣਕੇ ਤੁਸੀ Butterfly ਕਿੱਥੇ ਨੂੰ ਚਲੇ ਓਂ..
Nov 10, 2022, 19:13 PM IST
ਬਿੱਗ ਬੌਸ ਫ਼ੇਮ ਸ਼ਹਿਨਾਜ਼ ਗਿੱਲ ਆਪਣੇ ਫੈਨਸ ਨੂੰ ਕਦੇ ਨਿਰਾਸ਼ ਹੋਣ ਦਾ ਮੌਕਾ ਨਹੀਂ ਦਿੰਦੀ। ਫੈਨਸ ਨੂੰ ਹਮੇਸ਼ਾ ਉਹਨਾਂ ਦੀ ਨਵੀਂ ਫ਼ੋਟੋ ਅਤੇ ਵੀਡੀਓ ਦੀ ਹਮੇਸ਼ਾ ਉੱਡੀਕ ਰਹਿੰਦੀ ਹੈ..ਸ਼ਹਿਨਾਜ਼ ਗਿੱਲ ਨੇ ਹਾਲ 'ਚ ਹੀ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਨਵੀਂ butterfly ਲੁਕ 'ਚ ਫ਼ੋਟੋ ਪੋਸਟ ਕੀਤੀ ਜਿਨੂੰ ਦੇਖਕੇ ਫੈਨਸ ਉਹਨਾਂ ਦੀ ਤਾਰੀਫ਼ ਕਰਨੋ ਨਹੀਂ ਹੱਟ ਰਹੇ..