Shehnaaz Gill - Rajkummar rao ਦੀ ਇਹ cute ਡਾਂਸ ਵੀਡੀਓ ਵੇਖ ਫੈਨਸ ਹੋਏ ਪਾਗਲ....
Nov 11, 2022, 21:10 PM IST
ਅਦਾਕਾਰਾ ਸ਼ਹਿਨਾਜ਼ ਗਿੱਲ ਅੱਜ ਕੱਲ ਇੱਕ ਰੋਲ 'ਤੇ ਹੈ, ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨਾਲ ਵੱਡੇ ਪ੍ਰੋਜੈਕਟ ਹਾਸਲ ਕਰਨ ਤੋਂ ਬਾਅਦ, ਉਹ ਹੁਣ ਆਪਣਾ ਚੈਟ ਸ਼ੋਅ ਹੋਸਟ ਕਰ ਰਹੀ ਹੈ। ਇਸ ਸਭ ਦੇ ਵਿੱਚ ਹੀ ਸੋਸ਼ਲ ਮੀਡਿਆ ਤੇ ਸ਼ੋਅ ਦੌਰਾਨ Shehnaaz Gill ਅਤੇ Rajkummar rao ਦਾ ਇੱਕ cute ਡਾਂਸ ਵੀਡੀਓ ਵਾਇਰਲ ਹੋ ਰਿਹਾ ਹੈ , ਤੁਸੀ ਵੀ ਦੇਖੋ ਤੇ ਜਾਣੋ..