Shehnaaz Gill Video: ਦੁਲਹਨ ਬਣੀ ਸ਼ਹਿਨਾਜ਼ ਗਿੱਲ, ਅਦਾਕਾਰੀ ਦੇਖ ਕੇ ਉੱਡੇ ਫੈਨਸ ਦੇ ਹੋਸ਼; ਵੇਖੋ ਵਾਇਰਲ ਵੀਡੀਓ
Shehnaaz Gill Video: ਸ਼ਹਿਨਾਜ਼ ਗਿੱਲ ਨੂੰ ਹਾਲ ਹੀ ਵਿੱਚ ਦੇਸੀ ਭਾਰਤੀ ਲੁੱਕ 'ਚ ਦੇਖਿਆ ਗਿਆ ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ। ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਸ਼ਹਿਨਾਜ਼ ਗਿੱਲ ਦੀ ਵੀਡੀਓ 'ਚ ਉਸਨੇ ਲਾਲ ਰੰਗ ਦਾ ਲਹਿੰਗਾ 'ਚ ਪਾਇਆ ਹੋਇਆ ਸੀ। ਸ਼ਹਿਨਾਜ਼ ਗਿੱਲ ਨੇ ਸਿਰ 'ਤੇ ਦੁਪੱਟਾ ਅਤੇ ਮੇਕਅੱਪ ਕੀਤਾ ਹੋਇਆ ਹੈ। ਇਸ ਵੀਡੀਓ ਨੇ ਫੈਨਸ ਦਾ ਦਿਲ ਜਿੱਤ ਲਿਆ ਹੈ।