Shikhar Dhawan Funny Video: ਸਿਖਰ ਧਵਨ ਦੀਆਂ ਦੇਖੋ ਲੋਕਾਂ ਨੂੰ ਹਸਾਉਣ ਵਾਲੀਆਂ ਵੀਡੀਓ, ਨਹੀਂ ਹਟਾ ਸਕੋਗੇ ਨਜ਼ਰਾਂ
Shikhar Dhawan Funny Video: ਭਾਰਤੀ ਕ੍ਰਿਕਟਰ ਸਿਖਰ ਧਵਨ ਅਕਸਰ ਆਪਣੀਆਂ ਵੀਡੀਓਜ਼ ਅਤੇ ਫੋਟੋਆਂ ਰਾਹੀਂ ਸੋਸ਼ਲ ਮੀਡੀਆ ਉੱਤੇ ਲੋਕਾਂ ਨਾਲ ਜੁੜੇ ਰਹਿੰਦੇ ਹਨ। ਹਾਲ ਹੀ ਵਿੱਚ ਸਿਖਰ ਧਵਨ ਨੇ ਬੇਹੱਦ ਹੀ ਮਜਾਕੀਆ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਬੇਹੱਦ ਕਮਾਲ ਦੀ ਐਕਟਿੰਗ ਕਰ ਰਹੇ ਹਨ। ਸਿਖਰ ਧਵਨ ਅਕਸਰ ਕ੍ਰਿਕਟਰ ਤੇ Funny ਵੀਡੀਓ ਲਈ ਜਾਣਿਆ ਜਾਂਦਾ ਹੈ, ਦੇਖੋ ਸਿਖਰ ਧਵਨ ਦੀਆਂ funny Instagram video