Shilpa Shetty Latest Video: ਸ਼ਿਲਪਾ ਸ਼ੈਟੀ ਪੂਰੇ ਪਰਿਵਾਰ ਨਾਲ ਆਈ ਨਜ਼ਰ, ਦੇਖੋ ਕਿਊਟ ਬੱਚਿਆਂ ਦੀ ਵੀਡੀਓ
ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਅਕਸਰ ਹੀ ਸੋਸ਼ਲ ਮੀਡੀਆ ਉਪਰ ਐਕਟਿਵ ਰਹਿੰਦੀ ਹੈ। ਹਾਲ ਵਿੱਚ ਅਦਾਕਾਰਾ ਦੀ ਪਤੀ ਰਾਜਕੁੰਦਰਾ ਅਤੇ ਦੋਵੇਂ ਬੱਚਿਆਂ ਨਾਲ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ਵਿੱਚ ਸ਼ਿਲਪਾ ਦੇ ਬੱਚੇ ਕਾਫੀ ਪਿਆਰ ਨਜ਼ਰ ਆ ਰਹੇ ਹਨ।