Shimla Snowfall Video: ਸ਼ਿਮਲਾ ਫਿਰ ਤੋਂ ਹੋਈ ਬਰਫਬਾਰੀ, ਸੜਕਾਂ `ਤੇ ਤਿਲਕਣ ਕਾਰਨ ਫਿਸਲ ਰਹੇ ਵਾਹਨ, ਵੇਖੋ ਵੀਡੀਓ
Shimla Snowfall Video: ਸ਼ਿਮਲਾ ਦੇ ਫਾਗੂ ਇਲਾਕੇ 'ਚ ਬੀਤੀ ਸ਼ਾਮ ਫਿਰ ਤੋਂ ਬਰਫਬਾਰੀ ਹੋਈ ਹੈ। ਬਰਫਬਾਰੀ ਕਾਰਨ ਤਾਪਮਾਨ 'ਚ ਵੀ ਗਿਰਾਵਟ ਆਈ ਹੈ। ਸ਼ਿਮਲਾ ਸ਼ਹਿਰ ਵੀ ਕੱਲ੍ਹ ਸਵੇਰ ਤੋਂ ਹੀ ਸੰਘਣੇ ਬੱਦਲਾਂ ਨਾਲ ਢੱਕਿਆ ਹੋਇਆ ਹੈ। ਬਰਫਬਾਰੀ ਕਾਰਨ ਸੜਕਾਂ ਉੱਤੇ ਤਿਲਕਣ ਹੋਣ ਕਾਰਨ ਵਾਹਨ ਫਿਸਲ ਰਹੇ ਹਨ।