ਸ੍ਰੀ ਮੁਕਤਸਰ ਸਾਹਿਬ ਦੀ ਧਰਤੀ `ਤੇ ਮਾਘੀ ਦੇ ਮੇਲੇ `ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿਆਸੀ ਕਾਨਫਰੰਸ, ਵੀਡੀਓ `ਚ ਸਾਰੀ ਜਾਣਕਾਰੀ
Sat, 14 Jan 2023-6:39 pm,
ਅੱਜ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ 'ਤੇ ਮਾਘੀ ਦੇ ਮੇਲਾ ਲਗਿਆ ਹੈ ਤੇ ਵੱਡੀ ਗਿਣਤੀ 'ਚ ਸ਼ਰਧਾਲੂ ਗੁਰੂ ਘਰ ਵਿਚ ਨਮਸਤਕ ਹੋ ਰਹੇ ਹਨ। ਦਸਮ ਪਿਤਾ ਤੇ 40 ਮੁਕਤਿਆਂ ਦੀ ਯਾਦ ਚ ਇਹ ਮਾਘੀ ਦਾ ਮੇਲਾ ਲਗਿਆ ਜਾਂਦਾ ਹੈ। ਇਸ ਮਾਘੀ ਦੇ ਮੇਲੇ 'ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿਆਸੀ ਕਾਨਫਰੰਸ ਵੀ ਕੀਤੀ ਗਈ।