ਹਿੰਮਤ ਦੀ ਦਾਤ ਦੇਣੀ ਹੋਵੇਗੀ! ਵੀਡੀਓ `ਚ ਵੇਖੋ ਕਿੰਝ ਇਸ ਛੋਟੀ ਬੱਚੀ ਨੇ ਆਪਣੇ ਭਰਾ ਨੂੰ ਹਾਦਸੇ ਤੋਂ ਬਚਾਇਆ
Shocking video: ਇਸ ਵੀਡੀਓ ਵਿਚ ਤਿੰਨ ਭੈਣ-ਭਰਾ ਇੱਕ ਥਾਂ 'ਤੇ ਖੜ੍ਹੇ ਦਿਖਾਈ ਦੇ ਰਹੇ ਹਨ। ਇਸ ਤੋਂ ਬਾਅਦ ਇਕ ਜੇਸੀਬੀ ਸਾਹਮਣੇ ਆਉਂਦੀ ਨਜ਼ਰ ਆ ਰਹੀ ਹੈ। ਇਸ ਤੋਂ ਬਾਅਦ ਛੋਟੀ ਬੱਚੀ ਦੀ ਬਹਾਦਰੀ ਨੇ ਸਭ ਦਾ ਦਿਲ ਜਿੱਤ ਲਿਆ ਹੈ। ਇਸ ਵੀਡੀਓ ਨੂੰ ਵੇਖ ਕੇ ਪਹਿਲਾਂ ਤਾਂ ਲੋਕਾਂ ਦੇ ਹੋਸ਼ ਉੱਡ ਗਏ ਪਰ ਬਾਅਦ ਵਿਚ ਵੇਖੋ ਕੀ ਹੋਇਆ... ਇਹ ਸਭ ਅੱਖਾਂ ਵਿਸ਼ਵਾਸ ਨਹੀਂ ਕਰਨਗੀਆਂ।