Chandigarh News: ਨਿਸ਼ਾਨੇਬਾਜ਼ ਸ਼ਗੁਨ ਚੌਧਰੀ ਨੇ ਆਪਣਾ ਸੰਘਰਸ਼ਸ਼ੀਲ ਜੀਵਨ ਦੀ ਦੱਸੀ ਕਹਾਣੀ

ਰਵਿੰਦਰ ਸਿੰਘ Sun, 21 Apr 2024-12:26 pm,

Chandigarh News: ਖੇਡਾਂ ਪ੍ਰਤੀ ਨੌਜਵਾਨਾਂ ਨੂੰ ਉਤਸ਼ਾਹਤ ਕਰਨ ਲਈ ਸੀਆਈਆਈ ਚੰਡੀਗੜ੍ਹ ਵਿੱਚ ਇੱਕ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ Playwright 2024 ਦੇ ਬੈਨਰ ਹੇਠ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਖਿਡਾਰੀਆਂ ਅਤੇ ਭਾਰਤ ਨਾਲ ਜੁੜੇ ਲੋਕਾਂ ਨੇ ਹਿੱਸਾ ਲਿਆ। ਜਿਸ 'ਚ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਕਹਾਣੀ ਦੱਸੀ ਅਤੇ ਲੋਕਾਂ ਨੂੰ ਦੱਸਿਆ ਕਿ ਉਹ ਕਿਸ ਤਰ੍ਹਾਂ ਸੰਘਰਸ਼ 'ਚੋਂ ਨਿਕਲ ਕੇ ਇਸ ਮੁਕਾਮ ਉਤੇ ਪਹੁੰਚੇ ਹਨ। ਇਸ ਦੌਰਾਨ ਨਿਸ਼ਾਨੇਬਾਜ਼ ਸ਼ਗੁਨ ਚੌਧਰੀ ਨੇ ਜ਼ਿੰਦਗੀ ਦੇ ਸੰਘਰ ਬਾਰੇ ਦੱਸਿਆ।

More videos

By continuing to use the site, you agree to the use of cookies. You can find out more by Tapping this link