Amritsar Video: ਪੰਜਾਬ ਦੀ ਇਸ ਕਮੇਟੀ ਨੇ ਅਯੁੱਧਿਆ ਆਉਣ ਵਾਲੇ 4,000 ਤੋਂ 5,000 ਸ਼ਰਧਾਲੂਆਂ ਨੂੰ ਭੇਜਿਆ ਲੰਗਰ
रिया बावा Wed, 10 Jan 2024-8:58 am,
Ayodhya langar Video: 'ਪ੍ਰਾਣ ਪ੍ਰਤਿਸ਼ਠਾ' ਸਮਾਗਮ ਤੋਂ ਪਹਿਲਾਂ ਸ਼ਹਿਰ 'ਚ ਆਉਣ ਵਾਲੇ 4,000 ਤੋਂ 5,000 ਸ਼ਰਧਾਲੂਆਂ ਨੂੰ ਛਕਾਉਣ ਲਈ ਲੰਗਰ ਭੇਜਿਆ ਜਾ ਰਿਹਾ ਹੈ।ਦੁਰਗਿਆਣਾ ਮੰਦਿਰ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਅਰੁਣ ਖੰਨਾ ਦਾ ਕਹਿਣਾ ਹੈ, 'ਦੁਰਗਿਆਣਾ ਕਮੇਟੀ ਅੰਮ੍ਰਿਤਸਰ ਵੱਲੋਂ ਮਕਰ ਸੰਕ੍ਰਾਂਤੀ ਮੌਕੇ 14 ਜਨਵਰੀ ਤੋਂ 28 ਫਰਵਰੀ ਤੱਕ ਲਗਭਗ 4000 ਤੋਂ 5000 ਸ਼ਰਧਾਲੂਆਂ ਨੂੰ ਲੰਗਰ ਛਕਾਇਆ ਜਾਵੇਗਾ। ਸਾਰਾ ਭੋਜਨ ਦੇਸੀ ਘਿਓ, ਸਿਰਫ ਚੀਨੀ, ਬੇਕਰੀ ਆਈਟਮਾਂ ਅਤੇ ਕਰਿਆਨੇ ਨਾਲ ਤਿਆਰ ਕੀਤਾ ਜਾਵੇਗਾ।