VIDEO: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ `ਤੇ ਸਿੰਘੂ ਸਰਹੱਦ ਤੇ ਨਜ਼ਰ ਆਈ ਬੇਹੱਦ ਖ਼ਾਸ ਤਸਵੀਰ

Wed, 20 Jan 2021-1:00 pm,

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪੂਰੀ ਦੁਨੀਆ ਵਿੱਚ ਮਨਾਇਆ ਜਾ ਰਿਹਾ ਹੈ,ਦਿੱਲੀ ਦੀ ਸਰਹੱਦ ਤੇ ਡੱਟੇ ਕਿਸਾਨਾਂ ਨੇ ਸਿੰਘੂ ਸਰਹੱਦ ਤੇ ਨਗਰ ਕੀਰਤਨ ਸਜਾਇਆ ਹੈ,ਇਸ ਮੌਕੇ ਕੀਰਤਨੀ ਜਥੇ ਵੀ ਸ਼ਾਮਲ ਹੋਏ, ਨਗਰ ਕੀਰਤਨ 4 ਕਿੱਲੋ ਮੀਟਰ ਲੰਮਾ ਸੀ,ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸਾਹਿਬ ਨੂੰ ਖ਼ਾਸ ਤੌਰ 'ਤੇ ਸਜਾਇਆ ਗਿਆ ਸੀ

More videos

By continuing to use the site, you agree to the use of cookies. You can find out more by Tapping this link