ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ PGI `ਚ ਦਾਖਲ, ਵੀਡੀਓ `ਚ ਜਾਣੋ ਕਾਰਨ
Jan 21, 2023, 18:52 PM IST
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਪੀਜੀਆਈ ਵਿੱਚ ਦਾਖਲ ਹਨ। ਦੱਸਿਆ ਜਾ ਰਿਹਾ ਹੈ ਕੀ ਦਿਲ ਦੇ ਸਟੈਂਟ ਵਿੱਚ ਕੁਝ ਦਿੱਕਤ ਆਉਣ ਕਰਕੇ ਇਲਾਜ ਕਰਵਾਉਣ ਲਈ ਉਨ੍ਹਾਂ ਭਰਤੀ ਕਰਾਇਆ ਗਿਆ ਹੈ। ਡਾਕਟਰਾਂ ਵੱਲੋਂ ਹਾਲਤ ਸਥਿਰ ਦੱਸੀ ਜਾ ਰਹੀ ਹੈ।