ਮੈਂ ਕਾਰ ਦਾ ਸ਼ੀਸ਼ਾ ਨਹੀਂ ਪਵਾਇਆ ਮਾਨ ਸਾਬ ਜਿਸ ਵਿੱਚ ਮਾਰਿਆ ਗਿਆ ਸੀ Sidhu-ਪਿਤਾ ਬਲਕੌਰ ਸਿੰਘ ਦਾ ਸਰਕਾਰ ਤੇ ਹਮਲਾ
Feb 15, 2023, 14:52 PM IST
ਬਲਕੌਰ ਸਿੰਘ ਆਪਣੇ ਪੁੱਤਰ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਕੁਝ ਮਹੀਨਿਆਂ ਬਾਅਦ ਮਾਨਸਾ ਦੇ ਲੋਕਾਂ ਨੂੰ ਸੰਬੋਧਨ ਕਰਦੇ ਦਿੱਖੇ ਜਿਸ ਉਨ੍ਹਾਂ ਦਾ ਗੁੱਸਾ ਪੰਜਾਬ ਸਰਕਾਰ 'ਤੇ ਭੜਕਿਆ। ਉਨ੍ਹਾਂ ਕਿਹਾ ਕਿ, 'ਮੈਂ ਉਸ ਕਾਰ ਨੂੰ ਠੀਕ ਨਹੀਂ ਕਰਵਾਇਆ ਜਿਸ ਵਿੱਚ ਸਿੱਧੂ ਨੂੰ ਮਾਰਿਆ ਗਿਆ ਸੀ'। ਮੈਂ ਸਿੱਧੂ ਦੀ ਤਸਵੀਰ ਵਾਲੀ ਕਾਰ ਵਿਚ ਘੁੰਮਾਂਗਾ ਤਾਂ ਜੋ ਸਾਰੇ ਪੰਜਾਬ ਦੇ ਮੁੱਖ ਮੰਤਰੀ ਦੀ ਕਾਨੂੰਨ ਵਿਵਸਥਾ ਨੂੰ ਦੇਖ ਸਕਣ, ਵੀਡੀਓ ਵੇਖੋ ਤੇ ਜਾਣੋ..