25 ਨਵੰਬਰ ਤੱਕ ਜੇਕਰ ਨਹੀਂ ਮਿਲਿਆ ਇਨਸਾਫ਼, ਛੱਡ ਦਿਆਂਗਾ ਦੇਸ਼, FIR ਵੀ ਲਵਾਂਗਾ ਵਾਪਸ - ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਬਿਆਨ
Oct 31, 2022, 23:52 PM IST
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇੱਕ ਮੀਟਿੰਗ ਦੌਰਾਨ ਕਿਹਾ ਕਿ ਮੂਸੇਵਾਲਾ ਦੇ ਕਤਲ ਨੂੰ ਪੰਜ ਮਹੀਨੇ ਬੀਤ ਚੁੱਕੇ ਹਨ ਪਰ ਸਰਕਾਰ ਵੱਲੋਂ ਇਨਸਾਫ਼ ਨਹੀਂ ਮਿਲ ਰਿਹਾ। ਉਨ੍ਹਾਂ ਨੇ ਕੁਝ ਪ੍ਰਮੁੱਖ ਗੱਲਾਂ ਦਾ ਜ਼ਿਕਰ ਕੀਤਾ ਹੈ, ਵੀਡੀਓ 'ਚ ਜਾਣੋ